spot_img
Homeਦੋਆਬਾਕਪੂਰਥਲਾ-ਫਗਵਾੜਾਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੇ ਕੀਤੀ ਐਸ ਐਸ ਪੀ ਕਪੂਰਥਲਾ ਨਾਲ ਮੁਲਾਕਾਤ

ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੇ ਕੀਤੀ ਐਸ ਐਸ ਪੀ ਕਪੂਰਥਲਾ ਨਾਲ ਮੁਲਾਕਾਤ

 

ਕਪੂਰਥਲਾ – 18 ਜੂਨ ( ਮੀਨਾ ਗੋਗਨਾ )

ਆਜਾਦ ਜਰਨਲਿਸਟ ਪ੍ਰੈੱਸ ਕਲੱਬ ਰਜਿ: (ਪੰਜਾਬ) ਕਪੂਰਥਲਾ ਦੇ ਅਹੁਦੇਦਾਰਾਂ ਨੇ ਬੀਤੇ ਦਿਨ ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖੱਖ ਨਾਲ ਪੰਜਾਬ ਦੇ ਮੁੱਖ ਸਰਪ੍ਰਸਤ ਡਾਕਟਰ ਐਚ ਐਸ ਬਾਵਾ, ਚੇਅਰਮੈਨ ਅਸ਼ੋਕ ਗੋਗਨਾ, ਪ੍ਰਧਾਨ ਕਿਸ਼ੋਰ ਰਾਜਪੂਤ ਦੀ ਅਗਵਾਈ ਹੇਠ ਮੁਲਾਕਾਤ ਕਰਕੇ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਤੋੱ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੇ ਹੱਲ ਵਾਸਤੇ ਉੱਚ ਪੁਲਿਸ ਅਧਿਕਾਰੀ ਪੱਤਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਸੁਣਨ। ਅਤੇ ਫੋਨ ਕਾਲ ਨੂੰ ਵੀ ਤਰਜੀਹ ਦੇਣ। ਐਸ ਐਸ ਪੀ ਖੱਖ ਨੇ ਭਰੋਸਾ ਦਿੱਤਾ ਕਿ ਪੱਤਰਕਾਰਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ। ਉਪਰੰਤ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਕਲੱਬ ਦ ਸੀਨੀਅਰ ਉਪ ਪ੍ਰਧਾਨ ਨਰੇਸ਼ ਕੱਦ, ਉਪ ਪ੍ਰਧਾਨ ਸਤ ਪਾਲ ਮਲਹੋਤਰਾ ਅਮਨਜੋਤ ਵਾਲੀਆ ਬਲਦੇਵ ਰਾਜ ਅਟਵਾਲ ਸੁਨੀਲ ਗੋਗਨਾ ਡਾ: ਰੋਹਿਤ ਮੁਖ ਸਰਪ੍ਰਸਤ ਕਪੂਰਥਲਾ ਗੁਬਚਨ ਬਾਂਕਾ ਉਪ ਚੇਅਰਮੈਨ ਅਵਿਨਾਸ਼ ਸ਼ਰਮਾ ਸੁਖਪਾਲ ਸਿੰਘ ਹੁੱਦਲ ਰਮੇਸ਼ ਕੁਮਾਰ ਬਲਜੀਤ ਕਾਂਜਲੀ ਵਿਕਰਾਂਤ ਪ੍ਰਭਾਕਰ ਸੰਤੋਖ ਸਿੰਘ ਭੋਲਾ ਡਾ: ਵਰਿੰਦਰ ਸਿੰਘ ਆਨੰਦ ਨਵੀਨ ਸੱਭਰਵਾਲ ਮੋਨੂ ਗੋਗਨਾ ਤੋਂ ਇਲਾਵਾ ਹੋਰ ਅਲੱਗ ਅਲੱਗ ਅਖਬਾਰਾਂ ਦ ਪੱਤਰਕਾਰ ਵੀ ਸ਼ਾਮਲ ਹੋਏ।

RELATED ARTICLES
- Advertisment -spot_img

Most Popular

Recent Comments