ਧਾਈਵਾਲ 3 ਮਾਰਚ (ਸ਼ਰਮਾ)
ਚੇਅਰਮੈਨ ਜਗਰੂਪ ਸੇਖਵਾਂ ਇਕ ਪੜੇ ਲਿਖੇ ਤੇ ਸੂਝਵਾਨ ਨੇਤਾ ਹਨ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਰਿੰਕਾ ਖੁੰਡੇ ਵਾਲੇ ਨੇ ਕੀਤਾ,, ਉਹਨਾ ਨੇ ਕਿਹਾ ਕਿ ਜਗਰੂਪ ਸੇਖਵਾਂ ਜੀ ਦੀ ਕਾਰਜਸ਼ੈਲੀ ਨੂੰ ਨੇੜਿਓਂ ਵੇਖਣ ਦੇ ਬਾਅਦ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਜਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ,, ਰਿੰਕਾ ਖੁੰਡੇ ਵਾਲਿਆ ਨੇ ਕਿਹਾ ਕਿ ਜਗਰੂਪ ਸੇਖਵਾਂ ਹਲਕਾ ਕਾਦੀਆਂ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾ ਰਹੇ ਹਨ, ਜਿਸ ਕਰਕੇ ਹਲਕਾ ਕਾਦੀਆਂ ਦੇ ਲੋਕ ਬਹੁਤ ਖੁਸ਼ ਹਨ,,