ਕਾਦੀਆਂ 20 ਨਵੰਬਰ(ਸਲਾਮ ਤਾਰੀ) ਅੱਜ ਸਥਨਕ ਐਵਾਨੇ ਤਾਹਿਰ ਵਿੱਖੇ ਬੀ ਐਲ ੳ ਹਰੀਸ਼ ਕੁਮਾਰ ਅਤੇ ਸੈਕਟਰ ਅਫਸਰ ਕਾਦੀਆਂ 006 ਦਿਨੇਸ਼ ਅਬਰੋਲ ਦੀ ਨਿਗਰਾਨੀ ਹੇਠ ਵਿਸ਼ੇਸ਼ ਕੈੰਪ ਲਗਾ ਕੇ ਵੋਟਰ ਕਾਰਡਾਂ ਦੀ ਦਰੁਸਤੀ ਕੀਤੀ ਗਈ ਇਸ ਮੋਕੇ 18 ਸਾਲ ਤੋ ਉਪੱਰ ਦੀ ਉਮਰ ਦੇ ਬਚਿਆਂ ਦੇ ਨਵੇਂ ਵੋੋਟਰ ਕਾਰਡ ਅਪਲਾਈ ਕੀਤੇ ਗਏ। ਇਸ ਮੋਕੇ ਐਮ ਸੀ ਅਬਦੁਲ ਵਾਸੇ ਚੱਠਾ ਵਿਸ਼ੇਸ਼ ਤੋਰ ਤੇ ਹਾਜ਼ਰ ਸੱਨ।