ਕਾਦੀਆਂ 24 ਜੁਲਾਈ (ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ ਪਿੰਡ ਢੰਡੇ ਵਿੱਖੇ ਤੀਆਂ ਦਾ ਤਿਉਹਾਰ ਬੜੀ ਧੁਮ ਧਾਮ ਨਾਲ ਮਨਾਈਆ ਗਿਆ ਸਾਵਨ ਦੇ ਮਹੀਨੇ ਪਿੰਡ ਦੀਆਂ ਕੁੜੀਆਂ ਆਪਣੇ ਪੇਕੇ ਘੱਰ ਆ ਕੇ ਕੁਝ ਦਿਨ ਬਿਤਾਂਦੀਆਂ ਹੱਨ ਅਤੇ ਸਬ ਸਹੇਲੀਆਂ ਮਿਲ ਕੇ ਤੀਜ ਦਾ ਤਿੁਹਾਰ ਮਨਾਉਂਦੀਆਂ ਹਨ