spot_img
Homeਮਾਝਾਗੁਰਦਾਸਪੁਰਕਾਦੀਆਂ ਚ ਭਈਆ ਦੂਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਕਾਦੀਆਂ ਚ ਭਈਆ ਦੂਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਕਾਦੀਆਂ (ਤਾਰਿਕ ਅਹਿਮਦ) ਕਾਦੀਆਂ ਚ ਭਾਈ ਦੂਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਦਿਨ ਨੂੰ ਮਨਾਉਣ ਲਈ ਛੋਟੇ ਛੋਟੇ ਬੱਚਿਆਂ ਵੱਲੋਂ  ਆਪਣੀਆਂ ਭੈਣਾਂ ਦੋ ਤਿਲਕ ਲਗਵਾਏ ਗਏ ਪ੍ਰਾਚੀਨ ਪਰੰਪਰਾਵਾਂ ਦੇ ਅਨੁਸਾਰ ਇਸ ਤਿਉਹਾਰ ਨੂੰ ਭੈਣ ਭਰਾ ਦੇ ਪਵਿੱਤਰ ਬੰਧਨ ਦੇ ਲਈ ਜਾਣਿਆ ਜਾਂਦਾ ਹੈ ਇਸ ਲਈ ਇਸ ਤਿਉਹਾਰ ਦਾ ਨਾਂ ਵੀ ਇਹੋ ਜਿਹਾ ਹੀ ਰੱਖਿਆ ਗਿਆ ਹੈ ਇਹ ਤਿਉਹਾਰ ਹਿੰਦੂ ਧਰਮ ਵਿੱਚ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਭੈਣ ਭਰਾ ਦਾ ਰਿਸ਼ਤਾ ਪਰਮ ਪਾਵਨ ਹੁੰਦਾ ਹੈ ਇਸ ਰਿਸ਼ਤੇ ਦੀ ਪਵਿੱਤਰਤਾ ਦੇ ਅਰਥ ਇਸ ਤਿਉਹਾਰ  ਨਾਲ ਸਮਝੇ ਜਾ ਸਕਦੇ ਹਨ  ਇਸੇ ਤਰ੍ਹਾਂ ਬਜ਼ੁਰਗ ਮਹਿਲਾਵਾਂ ਵੱਲੋਂ ਵੀ ਆਪਣੇ ਭਰਾਵਾਂ ਨੂੰ ਤਿਲਕ ਲਗਾ ਕੇ ਇਸ ਰਿਸ਼ਤੇ ਨੂੰ ਮਨਾਇਆ ਜਾਂਦਾ ਹੈ ਇਸ ਅਫ਼ਸਰ ਤੇ ਮਯੰਕ ਜਿਯਾਂਸ਼ੂ  ਗੁਨਗੁਨ ਕੇਤਨ ਆਦਿ ਨੰਨ੍ਹੇ ਬੱਚਿਆਂ ਨੇ ਇਸ ਦਿਨ ਨੂੰ ਬੜੀ ਖ਼ੁਸ਼ੀ ਅਤੇ ਧੂਮਧਾਮ ਨਾਲ ਮਨਾਇਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments