spot_img
Homeਪੰਜਾਬਮਾਝਾਕਮਲਜੋਤ ਕੋਰ ਨੇ 93% ਨੰਬਰ ਹਾਸਲ ਕਰ ਕੇ ਸਕੂਲ ਅਤੇ ਮਾਤਾ ਪਿਤਾ...

ਕਮਲਜੋਤ ਕੋਰ ਨੇ 93% ਨੰਬਰ ਹਾਸਲ ਕਰ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ

ਕਾਦੀਆਂ 20 ਅਪ੍ਰੈਲ (ਸਲਾਮ ਤਾਰੀ) ਪੰਜਾਬ ਬੋਰਡ ਵਲੋ ਐੇਲਾਨੇ ਗਏ ਦਸਵੀ ਦੇ ਨਤੀਜੇ ਵਿੱਚ ਕਮਲਜੋਤ ਕੋਰ ਪੁਤਰੀ ਰਜਿੰਦਰ ਸਿੰਘ ਵਾਸੀ ਢਪਈ ਨੇ 93% ਨੰਬਰ ਹਾਸਲ ਕਰ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਕਮਲਜੋਤ ਕੋਰ ਦੀ ਮਾਤਾ ਅਮਨਜੋਤ ਕੋਰ ਨੇ ਕਿਹਾ ਕਿ ਮੇਰੀ ਬੇਟੀ ਐਸ ਕੇ ਡੀ ਖਾਲਸਾ ਸੀ: ਸੈ: ਸਕੂਲ ਵਿੱਚ ਪੜਦੀ ਹੈ ਅਤੇ ਚੰਗੇ ਨੰਬਰ ਆੳਣਾ ਟੀਚਰਾਂ ਦੀ ਮੇਹਨਤ ਦਾ ਨਤੀਜਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments