spot_img
Homeਮਾਝਾਗੁਰਦਾਸਪੁਰਟੂਰਨਮੈਂਟ ਦਾ ਉਦਘਾਟਨ ਕੀਤਾ

ਟੂਰਨਮੈਂਟ ਦਾ ਉਦਘਾਟਨ ਕੀਤਾ

ਧਾਰੀਵਾਲ 1 ਮਾਰਚ (ਸ਼ਰਮਾ)ਵਾਲਮੀਕੀ ਟਾਈਗਰ ਫੋਰਸ ਐਕਸ਼ਨ ਕਮੇਟੀ ਆਲ ਇੰਡੀਆ ਜਿਨਾ ਦੇ ਪ੍ਰਧਾਨ ਅਜੇ ਖੋਸਲਾ ਵਾਈਸ ਪ੍ਰਧਾਨ ਵਿਕੀ ਚੀਦਾ ਦੇ ਪ੍ਰਬੰਧਾ ਹੇਠ ਅੱਜ ਸਹਿਰ ਧਾਰੀਵਾਲ ਵਿੱਚ ਹੋ ਰਹੇ ਅਕਾਸ਼ ਗਿੱਲ ਦੀ ਯਾਦ ਵਿੱਚ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਵਾਲਮੀਕੀ ਟਾਈਗਰ ਫੋਰਸ ਧਾਰੀਵਾਲ ਦੇ ਪ੍ਰਧਾਨ ਮੋਹਨ ਸੰਧੂ ਵੱਡਾ ਨੇ ਕੀਤਾ ਇਸ ਮੋਕੇ ਉਹਨਾ ਦੇ ਨਾਲ ਸਫਾਈ ਸੇਵਕ ਯੂਨੀਅਨ ਪ੍ਰਧਾਨ ਸਕਿੰਦਰ ਵਾਈਸ ਪ੍ਰਧਾਨ ਵਕੀਲ ਚੀਦਾ ਸਤਪਾਲ ਪ੍ਰਦੀਪ ਕੁਮਾਰ ਕਾਕਾ ਯੁਵਰਾਜ ਸੰਧੂ ਅਤੇ ਸਨਿਅਰ ਆਗੂ ਮੋਜੂਦ ਰਹੇ ਵਾਲਮੀਕੀ ਟਾਈਗਰ ਫੋਰਸ ਧਾਰੀਵਾਲ ਦੇ ਪ੍ਰਧਾਨ ਨੇ ਕਲੱਬ ਕਮੇਟੀ ਨੂੰ 2000 ਹਜਾਰ ਰੁਪਏ ਦੀ ਰਾਸ਼ੀ ਵੀ ਦਿਤੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments