spot_img
Homeਮਾਝਾਗੁਰਦਾਸਪੁਰਪ੍ਰਤਾਪ ਸਿੰਘ ਬਾਜਵਾ ਅਤੇ ਗੁਰਇਕਬਾਲ ਸਿੰਘ ਮਾਹਲ ਨੇ ਆਪਣੀ ਆਪਣੀ ਵੋਟ ਦਾ...

ਪ੍ਰਤਾਪ ਸਿੰਘ ਬਾਜਵਾ ਅਤੇ ਗੁਰਇਕਬਾਲ ਸਿੰਘ ਮਾਹਲ ਨੇ ਆਪਣੀ ਆਪਣੀ ਵੋਟ ਦਾ ਇਸਤੇਮਾਲ ਕੀਤਾ

ਕਾਦੀਆ 20 ਫਰਵਰੀ (ਵਿਕਰਮ ਚੀਮਾ, ਮੁਨੀਰਾ ਸਲਾਮ ਤਾਰੀ) ਅਜ ਜਿਥੇ ਪੂਰੇ ਪੰਜਾਬ ਭਰ ਵਿਚ ਵਿਧਾਨਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਓਥੇ ਕਾਦੀਆ ਵਾਸੀਆ ਨੇ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਵਿਚ ਖੱਡੇ ਹੋ ਕੇ ਵੋਟ ਦਾ ਇਸਤੇਮਾਲ ਕਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ
ਜਿਲੇ ਦੇ ਹਲਕਾ ਕਾਦੀਆ ਦੇ ਬੂਥ 145 ਨੰਬਰ ਉਤੇ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਚ ਸਮਝ ਕੇ ਅਤੇ ਸਹੀ ਉਮੀਦਵਾਰ ਨੂੰ ਹੀ ਵੋਟ ਪਾਉਣ ਦੋਨਾਂ ਪਾਰਟੀਆਂ ਨੇ ਹੀ ਜਿਤ ਦਾ ਦਾਅਵਾ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments