spot_img
Homeਮਾਲਵਾਜਗਰਾਓਂਗਲੋਬਲ ਗੁਰੂ ਦੇ ਵਿਦਿਆਰਥੀ ਨੇ ਹਾਸਲ ਕੀਤੇ 6.5 ਬੈਂਡ

ਗਲੋਬਲ ਗੁਰੂ ਦੇ ਵਿਦਿਆਰਥੀ ਨੇ ਹਾਸਲ ਕੀਤੇ 6.5 ਬੈਂਡ

ਜਗਰਾਉਂ 13 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ) ਇਲਾਕੇ ਦੀ ਨਾਮਵਰ ਇਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਗਲੋਬਲ ਗੁਰੂ ਜੋ ਕਿ ਬੱਸ ਸਟੈਂਡ ਧਰਮਕੋਟ ਵਿਖੇ ਮੌਜੂਦ ਹੈ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਨੇ ਜਿੱਥੇ ਇਮੀਗ੍ਰੇਸ਼ਨ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਉੱਥੇ ਆਈਲੈਟਸ ਵਿਚ ਵੀ ਚੰਗੇ ਨਤੀਜੇ ਆ ਰਹੇ ਹਨ ਇਸੇ ਕੜੀ ਤਹਿਤ ਵਿਦਿਆਰਥੀ ਬਲਕਰਨ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮੌਜਗੜ ਨੇ ਆਈਲੈਟਸ ਦੀ ਪ੍ਰੀਖਿਆ ਵਿਚੋਂ 6.5 ਬੈਂਡ ਹਾਸਲ ਕਰਕੇ ਆਪਣੇ ਵਿਦੇਸ਼ ਜਾਂਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਹ ਪੱਧਰਾ ਕੀਤਾ ਹੈ ਸੱਸਥਾ ਦੇ ਡਾੲਿਰੈਕਟਰ ਜਸਵੀਰ ਨਸੀਰੇਵਾਲੀਆ ਨੇ ਜਿੱਥੇ ਵਿਦਿਆਰਥੀ ਬਲਕਰਨ ਸਿੰਘ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਉਥੇ ਉਨ੍ਹਾਂ ਦੂਸਰੇ ਵਿਦਿਆਰਥੀਆਂ ਨੂੰ ਵੀ ਇਸ ਤੋ ਪ੍ਰੇਰਨਾ ਲੈ ਕੇ ਸਖਤ ਮਿਹਨਤ ਕਰਨ ਦੀ ਅਪੀਲ ਕੀਤੀ ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਤਜਰਬੇਕਾਰ ਸਟਾਫ ਬੱਚਿਆਂ ਨੂੰ ਪੂਰੀ ਮਿਹਨਤ ਕਰਵਾ ਕੇ ਆਈਲੈਟਸ ਦੀ ਤਿਆਰੀ ਕਰਵਾਉਂਦੇ ਹਨ ਤੇ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਵਧੀਆ ਕੋਚਿੰਗ ਅਤੇ ਇਕੱਲੇ ਇਕੱਲੇ ਵਿਦਿਿਅਰਥੀ ਦੀ ਸਪੀਕਿੰਗ , ਰੀਡਿੰਗ , ਲਿਸਨਿੰਗ ਰਾੲੀਟਿੰਗ ਦੀਅਾ ਕਲਾਸਾ ਲਗਾਈਆਂ ਜਾਂਦੀਆਂ ਹਨ ਉਨ੍ਹਾਂ ਕਿਹਾ ਕਿ ਇਸ ਸੰਸਥਾ ਵੱਲੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀਆਂ ਫਾਇਲਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਲਗਾਇਆ ਜਾਂਦਾ ਹੈ ਅਤੇ ਵਿਦਿਆਰਥੀਆਂ ਤੋਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਂਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਫਾਈਲ ਲਗਵਾਉਣ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਉਹ ਗਲੋਬਲ ਗੁਰੂ ਦੀ ਬਰਾਂਚ ਧਰਮਕੋਟ ,ਜਲੰਧਰ ,ਪਠਾਣਕੋਟ , ਬਠਿੰਡਾ ਅਤੇ ਤਲਵੰਡੀ ਸਾਬੋ ਕਿਸੇ ਵੀ ਬਰਾਂਚ ਵਿਚ ਆ ਕਿ ਫਰੀ ਸਲਾਹ ਲੈ ਸਕਦੇ ਹਨ ਇਸ ਮੌਕੇ ਮੈਡਮ ਹਰਵਿੰਦਰ ਕੌਰ,ਅਮਨਦੀਪ ਕੌਰ ,ਗੁਰਜੀਤ ਕੌਰ ਅਤੇ ਕਰਨਪ੍ਰੀਤ ਸਿੰਘ ਹਾਜਰ ਸਨ

RELATED ARTICLES
- Advertisment -spot_img

Most Popular

Recent Comments