spot_img
Homeਮਾਲਵਾਜਗਰਾਓਂਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਖਬਾਰਾਂ ਤੋ ਲਿਫਾਫੇ ਬਣਾਉਣ ਦੀ ਸਿਖਲਾਈ ਦਿੱਤੀ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਖਬਾਰਾਂ ਤੋ ਲਿਫਾਫੇ ਬਣਾਉਣ ਦੀ ਸਿਖਲਾਈ ਦਿੱਤੀ

ਜਗਰਾਉ 13 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) ਨਗਰ ਕੌਸ਼ਲ ਜਗਰਾਉ ਵੱਲ਼ੋ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸ਼ਰ ਪ੍ਰਦੀਪ ਕੁਮਾਰ ਦੋਧਰੀਆ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ ( ਸੀ ਐਫ ) ਸੀਮਾ ਦੀ ਦੇਖ ਰੇਖ ਵਿੱੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ 850 ਅਖਬਾਰਾਂ ਦੇ ਮੋਟੀਵੇਟਰਾਂ ਦੇ ਸਹਿਯੋਗ ਨਾਲ ਗਰੀਬ ਪਰਿਵਾਰ ਦੇ ਲੋਕਾਂ ਨਾਲ ਮਿਲ ਕੇ ਅਖਬਾਰਾਂ ਤੋ ਲਿਫਾਫੇ ਬਣਾਏ ਗਏ ਅਤੇ ਇਸ ਦੋਰਾਨ ਇਹਨਾਂ ਪਰਿਵਾਰ ਨੂੰ ਅਖਬਾਰਾਂ ਤੋ ਲਿਫਾਫੇ ਬਣਾਉਣ ਦੀ ਸਿਖਲਾਈ ਦਿੱਤੀ ਗਈ ਅਤੇ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਕਿ ਕਿਸੇ ਤਰ੍ਰਾ ਉਹ ਆਪਣੇ ਵਿਹਲੇ ਸਮੇ ਨੂੰ ਵਰਤੋ ਵਿੱਚ ਲਿਆ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਮਾਲੀ ਸਾਹਇਤਾ ਕਰ ਸਕਦੇ ਹ ਨ ਅਤੇ ਪਬਲਿਕ ਨੂੰ ਪਲਾਸਟਿਕ ਦੇ ਲਿਫਾਫੇ ਦੀ ਵਰਤੋ ਨਾ ਕਰ ਸਬੰਧੀ ਅਵੇਅਰ ਕੀਤਾ ਅਤੇ ਲੋਕਾਂ ਨੂੰ ਵੇਸਟ ਅਖਬਾਰਾਂ ਤੋ ਲਿਫਾਫੇ ਆਦਿ ਬਣਾਕੇ ਸੋਰਸ ਇਨਕਮ ਸਬੰਧੀ ਵੀ ਅਵੇਅਰ ਕੀਤਾ ਗਿਆ ।ਇਸ ਮੋਕ ਮੋਟੀਵੇਟਰ ਰਮਨਦੀਪ ਕੌਰ,ਅਕਾਸ ਦੋਧਰੀਆ ,ਮਹੀਰ ਦਧੋਰੀਆ ,ਰਵੀ ਕੁਮਾਰ ,ਧਰਮਵੀਰ ਆਦਿ ਹਾਜਰ ਸਨ।

RELATED ARTICLES
- Advertisment -spot_img

Most Popular

Recent Comments