spot_img
HomeEnglishਏ ਐਫ ਐਸ ੳ ਜਸਵਿੰਦਰ ਸਿੰਘ ਦੀ ਰਿਟਾਇਰਮੈਂਟ ਪਾਰਟੀ ਵਿੱਚ ਕਈ ਅਫਸਰ...

ਏ ਐਫ ਐਸ ੳ ਜਸਵਿੰਦਰ ਸਿੰਘ ਦੀ ਰਿਟਾਇਰਮੈਂਟ ਪਾਰਟੀ ਵਿੱਚ ਕਈ ਅਫਸਰ ਸ਼ਾਮਿਲ ਹੋਏ

ਕਾਦੀਆਂ 29 ਫਰਵਰੀ (ਸਲਾਮ ਤਾਰੀ) ਅੱਜ ਏ ਐਫ ਐਸ ੳ ਜਸਵਿੰਦਰ ਸਿੰਘ ਦੀ ਵਿਦਾਈਗੀ ਪਾਰਟੀ ਵਿੱਚ ਕਈ ਅਫਸਰ ਸਾਹਿਬਾਨ ਨੇ ਸ਼ਿਰਕਤ ਕਰ ਕੇ ੳਹਨਾਂ ਨੂੰ ਵਧਾਈ ਦਿੱਤੀ। ਜਸਵਿੰਦਰ ਸਿੰਘ ਨੇ 36 ਸਾਲ ਲੋਕਾਂ ਦੀ ਸੇਵਾ ਕਰ ਕੇ ਆਪਣੇ ਜੀਵਨ ਨੂੰ ਸਫਲ ਬਣਾਈਆ ਹੈ ਅਤੇ ਅੱਜ ਉਹਨਾਂ ਦੀ ਵਿਦਾਈਗੀ ਪਾਰਟੀ ਬਯੀ ਧੁਮ ਧਾਮ ਨਾਲ ਕੀਤੀ ਗਈ । ਇਸ ਮੋਕੇ ਕਮਲਪ੍ਰੀਤ ,ਸੁਖਦੇਵ ਸਿੰਘ ਬੂਆਦਾਸ,ਸੁਖਪ੍ਰੀਤ ਸਿੰਘ,ਯੁਵਰਾਜ ਸਿੰਘ,ਦੀਪਕ ਕੁਮਾਰ ਤੋ ਇਲਾਵਾ ਕਈ ਕਰਮਚਾਰੀਆਂ ਨੇ ਇਸ ਪ੍ਰੋਗ੍ਰਾਮ ਵਿੱਚ ਹਾਜ਼ਰ ਹੋ ਕੇ ਜਤਿੰਦ ਸਿੰਘ ਨੂੰ ਵਧਾਈ ਦਿੱਤੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments