spot_img
Homeਪੰਜਾਬਮਾਝਾਐਸ ਐਚ ੳ ਬਲਵਿੰਦਰ ਸਿੰਘ ਨੇ ਕਾਦੀਆਂ ਥਾਣੇ ਦਾ ਚਾਰਜ ਸੰਭਾਲਿਆ

ਐਸ ਐਚ ੳ ਬਲਵਿੰਦਰ ਸਿੰਘ ਨੇ ਕਾਦੀਆਂ ਥਾਣੇ ਦਾ ਚਾਰਜ ਸੰਭਾਲਿਆ

ਕਾਦੀਆਂ 25 ਫਰਵਰੀ (ਸਲਾਮ ਤਾਰੀ) ਅੱਜ ਐਸ ਐਚ ੳ ਬਲਵਿੰਦਰ ਸਿੰਘ ਨੇ ਕਾਦੀਆਂ ਥਾਣੇ ਦਾ ਚਾਰਜ ਸੰਭਾਲਿਆ। ਇਸ ਮੋਕੇ ਪ੍ਰੈਸ ਨੂੰ ਜਾਨਕਾਰੀ ਦਿੰਦੀਆਂ ਥਾਣਾ ਮੁਖੀ ਨੇ ਲੋਕਾਂ ਨੂੰ ਅਪੀਲ ਕਰਦੀਆਂ ਕਿਹਾ ਕਿ ਲੋਕ ਨਸ਼ਾ ਵਿਰੋਧੀ ਅਨਸਰ ਅਤੇ ਸ਼ਰਾਰਤੀ ਅਨਸਰਾਂ ਦੀ ਗੁਪਤ ਸੂਚਨਾ ਦੇ ਕੇ ਪੁਲਸ ਦਾ ਸਹਿਯੋਗ ਕਰਨ। ਐਸ ਐਚ ੳ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦੀਆਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਅਤੇ ਸ਼ਰਾਰਤੀ ਅਨਸਰ ਨੂੰ ਬਖਸ਼ੀਆ ਨਹੀਂ ਜਾਵੇਗਾ। ਜੇ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਪਰੇਸ਼ਾਨੀ ਆੳਂਦੀ ਹੈ ਤਾਂ ੳਹ ਮੈਨੂ ਮਿਲ ਸਕਦਾ ਹੈ। ਲੋਕਾਂ ਦੀ ਸਾਰੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣ ਗਿਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments