spot_img
Homeਪੰਜਾਬਮਾਝਾਸਰਕਾਰੀ ਹਾਈ ਸਕੂਲ ਕਾਹਲਵਾਂ ਵਲੋ ਨਵੇਂ ਦਾਖਲੇ ਸਬੰਧੀ ਮੁਹਿਮ ਸ਼ੁਰੂ

ਸਰਕਾਰੀ ਹਾਈ ਸਕੂਲ ਕਾਹਲਵਾਂ ਵਲੋ ਨਵੇਂ ਦਾਖਲੇ ਸਬੰਧੀ ਮੁਹਿਮ ਸ਼ੁਰੂ

ਕਾਦੀਆਂ 21 ਫਰਵਰੀ (ਸਲਾਮ ਤਾਰੀ) ਪੰਜਾਬ ਸਰਕਾਰ ਵਲੋ ਸਿੱਖਿਆ ਨੂੰ ਮਿਆਰੀ ਬਨਾੳਣ ਲਈ ਕਈ ਵੱਡੇ ੳਪਰਾਲੇ ਕੀਤੇ ਜਾ ਰਹੇ ਹੱਨ। ਇਸੇ ਦੇ ਚਲਦੇ ਅੱਜ ਸਰਕਾਰੀ ਹਾਈ ਸਕੂਲ ਕਾਹਲਵਾਂ ਵਿੱਖੇ ਨਵੇਂ ਦਾਖਲੇ ਸਬੰਧੀ ਅਤੇ ਸਰਕਾਰੀ ਸਕੂਲ ਵਿੱਚ ਮਿਲ ਰਹੀਆਂ ਸਹੂਲਤਾਂ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਗਿਆ। ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਚੀਆਂ ਦਾ ਵੱਧ ਤੋ ਵੱਧ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾੳ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਸਕੂਲ ਇੰਚਾਰਜ ਗੁਰਮੀਤ ਕੋਰ ਨੇ ਕਿਹਾ ਕਿ ਪੰਜਾਬ ਸਰਕਾਰ ਬਚੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੱਰ ਤਰਾਂ ਦੀ ਸਹੋਲਤਾਂ ਦੇ ਰਹੀ ਹੈ ਜਿਸ ਦਾ ਲਾਭ ਲੋਕਾਂ ੳਠਾੳਣਾ ਚਾਹੀਦਾ ਹੈ। ਅੱਜ ਇਸੇ ਦੇ ਚਲਦੇ ਸਮੂਹ ਸਟਾਫ ਵਾਲੋ ਜਾਗਰੁਕਤਾ ਅਭਿਆਨ ਚਲਾਈਆ ਗਿਆ ਇਸ ਮੋਕੇ ਬਲਵਿੰਦਰਜੀਤ ਸਿੰਘ,ਮੋਨਿਕਾ ,ਹਰਜੀਤ ਕੋਰ,ਜਸਬੀਰ ਕੋਰ,ਗੁਰਮੀਨ ਕੋਰ,ਗੁਰਪ੍ਰੀਤ ਸਿੰਘ,ਡਿੰਪਲ ਰਾਨੀ,ਪਵਨਦੀਪ ਕੋਰ ਹਾਜ਼ਰ ਸੱਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments