spot_img
Homeਮਾਲਵਾਜਗਰਾਓਂਕਿਤਾਬਾਂ ਦਾ ਲੰਗਰ ਲੰਗਰ ਲਗਇਆ ਗਿਆ

ਕਿਤਾਬਾਂ ਦਾ ਲੰਗਰ ਲੰਗਰ ਲਗਇਆ ਗਿਆ

ਜਗਰਾਉ 12 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵੱਲੋ ਵੱਖ-ਵੱਖ ਪਿੰਡਾਂ ਦੇ ਵਿਦਿਆਰਥੀਆ,ਮਾਪਿਆ ਅਤੇ ਆਮ ਲੋਕਾਂ ਲਈ ਪਿੰਡ ਸ਼ੇਰਪੁਰ ਕਲਾਂ ਅਤੇ ਸ਼ੇਰਪੁਰ ਖੁਰਦ ਦੇ ਗੁਰਦੁਆਰਿਆ‘ਚ ਲਾਇਬਰੇਰੀ ਦੀਆਂ ਕਿਤਾਬਾਂ ਦਾ ਲੰਗਰ ਲਾਇਆ ਗਿਆ।ਇਸ ੳਦੁਘਾਟਨੀ ਲੰਗਰ ਸਮਾਰੋਹ ‘ਚ ਬੋਲਦਿਆਂ ਪਿੰ੍ਰਸੀਪਲ ਵਿਨੋਦ ਕੁਮਾਰ ਸ਼ਰਮਾਂ ਨੇ ਕਿਹਾ ਕਿ ਕਿਤਾਬਾਂ ਹੀ ਮਨੁੱਖ ਦੀਆਂ ਅਸਲ ਮਿੱਤਰ ਹੁੰਦੀਆ ਹਨ ਜੋ ੋਕ ਉਸ ਦੇ ਸੁਪਨਿਆ ਨੂੰ ਸਾਕਾਰ ਕਰਦੀਆਂਵ ਹਨ । ਇਸ ਲਈ ਵੱਧ ਤੋ ਵੱਧ ਕਿਤਾਬਾਂ ਪੜ੍ਹਨੀਆਂ ਅਤਿ ਜਰੂਰੀ ਹਨ। ਇਸ ਸਮੇਂ ਲੈਕ: ਕੰਵਲਜੀਤ ਸਿੰਘ ,ਬਲਦੇਵ ਸਿੰਘ ,ਕੁਲਵਿੰਦਰ ਕੌਰ, ਹਰਕੰਵਲਜੀਤ ਸਿੰਘ ,ਹਰਮਿੰਦਰ ਸਿੰਘ , ਸੁਖਜੀਤ ਸਿੰਘ,ਦੁਵਿੰਦਰ ਸਿੰਘ ,ਮਨਦੀਪ ਸਿੰਘ,ਗੁਰਿੰਦਰ ਛਾਬੜਾ ,ਵਿਜੇ ਕੁਮਾਰ,ਮੈਡਮ ਸੀਮਾ ਸ਼ੈਲੀ ,ਸਰਬਜੀਤ ਕੌਰ,ਪਰਮਜੀਤ ਕੌਰ,ਕਿਰਨਦੀਪਕੌਰ,ਦੁਵਿੰਦਰ ਕੌਰ,ਪਰਮਿੰਦਰ ਕੌਰ ਆਦਿ ਤੋ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜਰ ਸੀ।

RELATED ARTICLES
- Advertisment -spot_img

Most Popular

Recent Comments