spot_img
Homeਮਾਝਾਗੁਰਦਾਸਪੁਰਕਾਦੀਆ ਵਿਖੇ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ

ਕਾਦੀਆ ਵਿਖੇ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ

ਕਾਦੀਆ 12 ਜੁਲਾਈ (ਸਲਾਮ ਤਾਰੀ) ਭਾਈ ਘਨਈਆ ਜੀ ਐਨ ਜੀ ਓ ਅਤੇ ਜੰਗਲਾਤ ਵਿਭਾਗ ਵਲੋਂ ਹਰਿਆਵਲ ਮੁਹਿੰਮ ਨੂੰ ਮੁਖ ਰੱਖਦਿਆਂ ਕਾਦੀਆਂ ਵਿਚ ਬੂੱਟੇ ਲਗਾਉਣ ਦੀ ਸ਼ੁਰੂਆਤ ਆਈ ਟੀ ਆਈ ਵਿੱਚ ਕੀਤੀ ਗਈ
ਅਤੇ ਸਮਾਜ ਸੇਵੀ ਭਾਈ ਜਗਜੀਤ ਸਿੰਘ ਵਲੋਂ ਦਸਿਆ ਗਿਆ ਕਿ ਓਹਨਾ ਵਲੋਂ ਪੂਰੇ ਗੁਰਦਸਪੂਰ ਵਿੱਚ ਬੂੱਟੇ ਲਗਾਏ ਜਾਣਗੇ
ਇਸ ਮੌਕੇ ਭਾਈ ਜਗਜੀਤ ਸਿੰਘ ਕਾਦੀਆਂ, ਪ੍ਰਿੰਸੀਪਲ ਪ੍ਰੋਮਿਲਾ ਸਿੱਧੂ, ਰੇਂਜ ਅਫਸਰ ਜਗਦੇਵ ਸਿੰਘ,ਭਾਈ ਅਨੂਪ ਸਿਂਘ,ਰਣਜੀਤ ਸਿਂਘ ਡੁਲਟ,ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਵੌਹਰਾ, ਯੁਵਰਾਜ ਪੁਰੀ, ਬਲਦੇਵ ਸਿੰਘ, ਬਲਦੇਵ ਸਿੰਘ ਅਮ੍ਰਿਤਪਾਲ ਸਿੰਘ, ਗੁਰਿੰਦਰਜੀਤ ਸਿੰਘ, ਦਲਜੀਤ ਸਿੰਘ , ਚਾਨਣ ਸਿੰਘ ਹਾਜਿਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments